ਨਵੀਂ ਦਿੱਲੀ— ਐੱਚ.ਪੀ.ਐੱਲ. ਇੰਡੀਆ ਨੇ ਅਸਾਮੀਆਂ ਜਾਰੀ ਕੀਤੀਆਂ ਹਨ। ਇੱਛੁਕ ਉਮੀਦਵਾਰ 25 ਮਈ 2016 ਤੱਕ ਅਪਲਾਈ ਕਰ ਸਕਦੇ ਹਨ।
ਅਹੁਦੇ ਦਾ ਨਾਂ : ਡਾਟਾ ਪ੍ਰੋਸੈਸਿੰਗ ਅਸਿਸਟੈਂਟ
ਅਹੁਦਿਆਂ ਦੀ ਗਿਣਤੀ : 260
ਪੇਅ ਸਕੇਲ : 5200-20200 ਰੁਪਏ
ਅਹੁਦੇ ਦਾ ਨਾਂ : ਟੈਕਨੀਕਲ ਅਸਿਸਟੈਂਟ
ਅਹੁਦਿਆਂ ਦੀ ਗਿਣਤੀ : 225
ਪੇਅ ਸਕੇਲ : 5200-20200 ਰੁਪਏ
ਅਹੁਦੇ ਦਾ ਨਾਂ : ਕੰਪਿਊਟਰ ਆਪਰੇਟਰ
ਅਹੁਦਿਆਂ ਦੀ ਗਿਣਤੀ : 245
ਪੇਅ ਸਕੇਲ : 5200-20200 ਰੁਪਏ
ਯੋਗਤਾ : ਮਾਨਤਾ ਪ੍ਰਾਪਤ ਅਦਾਰੇ ਤੋਂ 10ਵੀਂ, 12ਵੀਂ ਪਾਸ
ਚੋਣ ਪ੍ਰਕਿਰਿਆ : ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ, ਇੰਟਰਵਿਊ ਦੇ ਆਧਾਰ 'ਤੇ ਕੀਤੀ ਜਾਵੇਗੀ।
ਵਧੇਰੇ ਜਾਣਕਾਰੀ ਲਈ ਲਿੰਕ : http://www.hplindia.org/images/advt-1251.jpg
ਸੀਮਿੰਟ ਕਾਰਪੋਰੇਸ਼ਨ ਆਫ ਇੰਡੀਆ 'ਚ ਨੌਕਰੀ ਪ੍ਰਾਪਤ ਕਰਨ ਦਾ ਮੌਕਾ
NEXT STORY